best jokes in punjabi language

best jokes in punjabi language

ਸੰਤਾ ਦੇ ਘਰ ਚੋਰ ਵੜਿਆ ਇੰਨੇ ਨੂੰ  ਸੰਤਾ ਜਾਗ ਗਿਆ ਚੋਰ ਬਾਹਰ ਨੂੰ ਭਜ ਪਿਆ ….

ਸੰਤਾ ਵੀ ਉਸਦੇ ਮਗਰ ਭੱਜਣ ਲੱਗਾ ….

ਸੰਤਾ ਉਸਦੇ ਬਰਾਬਰ ਪਹੁੰਚ ਕੇ ਉਸਨੂੰ ਕਹਿੰਦਾ

.

“ਬੱਲੇ ਓਏ ਤੇਰੇ ਇਕ ਤਾਂ ਜੱਟ ਦੇ ਘਰ ਚੋਰੀ ਤੇ ਦੂਜਾ ਰੇਸ ……!”   

Songs Lyrics in Hindi And English   

best jokes in punjabi language

ਸੰਤਾ : ਤੇਨੁ ਐਨੀ ਮਾਰ ਕਿਓ ਪਈ?

ਬੰਤਾ: ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ…….?

ਸੰਤਾ: ਕੇਹੜੀ……?

ਬੰਤਾ: “ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲੇੰਦੀ ਤਾਰ, ਭੰਗੜਾ ਤਾ ਸਜਦਾ-ਜੇ ਨਚੈ ਕੁੜੀ ਦਾ ਯਾਰ..”?

ਸੰਤਾ: ਫਿਰ ਤਾ ਮਾਰ ਪੈਣੀ ਹੀ ਸੀ …..

ਬੰਤਾ: ਮੈਨੂ ਤਾ ਸਿਰਫ ਮਾਰ ਹੀ ਪਈ , ਜੇਹੜਾ ਨਚਿਆ ਸੀ ਊਦਾ ਪਰਸੋ ਭੋਗ ਹੈ……..!!

best jokes in punjabi language

ਡਾਕਟਰ – ਤੁਹਾਡੇ ਤਿੰਨ ਦੰਦ ਕਿਵੇਂ ਟੁੱਟਗਏ ?

“ਮਰੀਜ਼ – ਪਤਨੀ ਨੇ ਸਖਤ ਰੋਟੀ ਬਣਾਈਸੀ ।”……

ਡਾਕਟਰ – ਤਾਂ ਖਾਣ ਤੋਂ ਇਨਕਾਰ ਕਰਦਿੰਦਾ ।

ਮਰੀਜ਼- ਜੀ ਉਹੀ ਤਾਂ ਕੀਤਾ ਸੀ

best jokes in punjabi language

ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ।

ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ..

.

ਬਾਪੂ ਨੇ ਬੜਾ ਕੁੱਟਿਆ।*  ???

ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ* ?

ਖੜੋ ਗਈ ਆ ਕੇ,

ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ,

ਪਰ ਮੇਰੇ ਕੁਸ਼ ਜਿਆਦਾ ਹੀ ਆਏ ਸੀ.. :

 

ਕਿਉਂ ਕੇ ਇਹ ਗੱਡੀ

ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ

..

ਕੁਨੈਕਸ਼ਨ ਕੱਟਣ ਆਇਆ ਸੀ.. :

 

*ਬਾਪੂ ਨੇ ਫੇਰ ਬਹੁੱਤ ਕੁੱਟਿਆ।* :

( ਤੁਸੀਂ ਸੋਚਿਆ ਵੀ ਕਿਤੇ ਲਾਟਰੀ ਨਿੱਕਲ ਗਈ ਹੋਉ..ਹਨਾ..?) ??????

best jokes in punjabi language

ਕਿਸੇ ਨੇ ਗੂਗਲ ਤੇ ਸਰਚ ??????????????‍???‍♀??????????????????????????‍? ਕੀਤਾ ਰੱਬੋ ਵਾਲਿਆਂ ਨੁੰ ਕਾਬੂ ?ਕਿੱਦਾਂ ਕੀਤਾ ਜਾਵੇ….?????

 

​ਗੂਗਲ​ ਦਾ ਜਵਾਬ ਆਇਆ…

ਔਕਾਤ ‘ਚ ਰਹਿ ਕੇ ਸਰਚ ???????????????????????????‍???‍♀ ਕਰੋ…..????????????

ਰੱਬੋ ਵਾਲਿਆਂ ਨਾਲ ਪੰਗਾ ਨਾ ਲਓ…

​ਕਿਉਂਕਿ​

ਜਿਹੜੀਆਂ ਹਨੇਰੀਆਂ ‘ਚ ਲੋਕਾਂ ਦੇ ਕੋਠੇ???? ਉੜ ਜਾਂਦੇ…

ਉਹਨਾਂ ​ਤੁਫਾਨਾਂ​ ‘ਚ ਤਾਂ ਰੱਬੋ ਵਾਲੇ

ਆਪਣੇ ਕੱਛੇ ????ਸੁਕਣੇ ਪਾਉਂਦੇ ਨੇ..????..

ਮੈਟਰੋ ???? ਤਾਂ *ਰੱਬੋ ਵੀ ਚੱਲ ਪੈਂਦੀ….

ਪਰ  ਰੱਬੋ ਵਾਲਿਆਂ ਨੇ ਮਨੵਾਂ ਕਰਤਾ..

ਕਹਿੰਦੇ ਜਿਸ  ?ਟਰੇਨ ਦੀ ਖਿੜਕੀ ਤੇ ਦੌੜ ਕੇ  ਲਟਕ ਨਾ ਹੋਇਆ..ਫਾਇਦਾ ਕੀ…

 

????

ਸਾਰੇ ​ਪੰਜਾਬ​ ਦੀਆਂ ਕੁੜੀਆਂ???‍♀?‍♀??? *  ਰੱਬੋ ਵਾਲਿਆਂ ਤੇ ਮਰਦੀਆਂ??????????????????????????‍????????

 

ਪਰ ਰੱਬੋ ਵਾਲਿਆਂ ਨੂੰ ਜਿੰਮ?????????‍♀??⚽ ਜਾਣਾ ਪਸੰਦ ਆ…

ਕਿਸੇ ਕੁੜੀ ਦੀ ਜੇਬ?? ‘ਚ ਰਹਿਣਾ  ਨਹੀਂ????

 

???? ਇੱਕ ਕੁੜੀ ?? ​ਸਵਰਗ​ ‘ਚ ਗਈ….

ਕਹਿੰਦੀ ​ਰੱਬ​ ਜੀ????????

ਕਿਸੇ ​ਰੱਬੋ ਵਾਲੇ ਮੁੰਡੇ ?????????????‍?ਨਾਲ ਵਿਆਹ ਈ ਕਰਵਾ ਦੋ…..

ਰੱਬ ਕਹਿੰਦਾ ਖੜ ਜਾ ਬੀਬਾ✋✋✋

 

ਰੱਬੋ ਵਾਲਾ ਕੋਈ ਸਵਰਗ ‘ਚ ਤੇ ਆਣ ਦੇ….?????

ਅੱਜ ਤੱਕ ਤੇ ਕੋਈ ਆਇਆ ਨਹੀਂ

?????

ਸੁਧਰ ਜਾਵੋ…ਭਰਾਵੋ….????

ਗੱਲ ਉੱਪਰ ਤੱਕ ਪੁੱਜ ਗਈ ਆ…..

ਕਿ  ਰੱਬੋ ਵਾਲਿਆਂ ਨਾਲ ਪੰਗਾ ਨਾ ਲਵੋ…?????

 

ਇੱਕ ਮੈਡਮ ?? ਨੇ ​ਨਾਭੇ ਵਾਲਿਆਂ ਨੂੰ

ਪੁਛਿੱਆ…ਓਏ ਤੁਸੀਂ ਪੜਦੇ ਨਹੀਂ.ਰੱਬੋ ਵਾਲਾ ਮੁੰਡਾ ਬੋਲਿਆ….

ਪੜਾਈ ਦੋ ਗੱਲਾਂ ਤੇ ਹੁੰਦੀ…

?? 1st -ਸ਼ੌਂਕ ਨਾਲ

??2nd – ਡਰ ਨਾਲ

ਫਾਲਤੂ ਸ਼ੌਂਕ ਅਸੀਂ ਰੱਖਦੇ ਨਹੀਂ….?

ਡਰਦੇ ਕਿਸੇ ਦੇ ਪਿਓ ਕੋਲੋਂ ਵੀ ਨਹੀਂ???

 

ਕਿਸੇ ਨੇ ​ਰੱਬ​  ਨੂੰ ਕਿਹਾ ਕੇ ​ਰੱਬੋ

ਵਾਲਿਆਂ ਦਾ ਕੋਈ ​ਹੱਲ​ ਈ ਕਰੋ…????????????

 

​ਰੱਬ​ ਬੋਲਿਆ ਚੁੱਪ ਕਰਜਾ 

​ ਰੱਬੋ ਵਾਲਿਆਂ ਨਾਲ ਮੈਨੂੰ ਬਹੁਤ ਪਿਆਰ ਆ…??

ਕਿਉਂਕਿ

​ ਰੱਬੋ ਵਾਲੇ ਭਾਵੇਂ ​ਲੜਾਕੇ​

???

ਗੁੱਸੇਖੋਰ ?????

ਤੇ ​ਖਤਰਨਾਕ​ ????☠☠

ਨੇ……

ਪਰ…  ਰੱਬੋ ਵਾਲੇ….

​ਦਿਲ​ ❤???? ਦੇ

ਬੜੇ ਸਾਫ,ਨੇਕ,ਇਮਾਨਦਾਰ ਤੇ ਸੱਚੇ  ਹੁੰਦੇ ਨੇ………??????

 

#ਰੱਬੋ

 ਵਾਲਿਓ  ਘੁੰਮਾ ਦੋ ਸਾਰੀ ਦੁਨੀਆਂ ‘,,,     $( ਈਕੋ ਕਲੱਬ ਰੱਬੋ)$

 

News Reporter

Leave a Reply

Your email address will not be published. Required fields are marked *

error: Content is protected !!