Really Funny Joke IN PUNJABI

  Really Funny Joke IN PUNJABI

ਕਿਸੇ ਨੇ ਗੂਗਲ ਤੇ ਸਰਚ ??‍??‍♀?‍? ਕੀਤਾ * ਮਾਛੀਵਾੜੇ * ..ਵਾਲਿਆਂ ਨੁੰ ਕਾਬੂ ?ਕਿੱਦਾਂ ਕੀਤਾ ਜਾਵੇ….?????

 

*ਗੂਗਲ* ਦਾ ਜਵਾਬ ਆਇਆ…

ਔਕਾਤ ਚ ਰਹਿ ਕੇ ਸਰਚ ??‍? j?‍♀ ਕਰੋ…..????????????ਮਾਛੀਵਾੜੇ* ਵਾਲਿਆਂ ਨਾਲ ਪੰਗਾ ਨਾ ਲਓ…

*ਕਿਉਂਕਿ*

ਜਿਹੜੀਆਂ ਹਨੇਰੀਆਂ ਚ ਲੋਕਾਂ ਦੇ ਕੋਠੇ???? ਉੜ ਜਾਂਦੇ…

ਉਹਨਾਂ *ਤੁਫਾਨਾਂ* ਚ ਮਾਛੀਵਾੜੇ* ਵਾਲੇ

ਆਪਣੇ ਕੱਛੇ ????ਸੁਕਣੇ ਪਾਉਂਦੇ ਨੇ..????..

ਮੈਟਰੋ ???? ਤਾਂ *ਮਾਛੀਵਾੜੇ* ਵੀ ਚੱਲ ਪੈਂਦੀ….

ਪਰ+ਮਾਛੀਵਾੜੇ* ਵਾਲਿਆਂ ਨੇ ਮਨੵਾਂ ਕਰਤਾ..

ਕਹਿੰਦੇ ਜਿਸ  ?ਟਰੇਨ ਦੀ ਖਿੜਕੀ ਤੇ ਦੌੜ ਕੇ  ਲਟਕ ਨਾ ਹੋਇਆ..ਫਾਇਦਾ ਕੀ…

 

 

????

ਸਾਰੇ *ਪੰਜਾਬ* ਦੀਆਂ ਕੁੜੀਆਂ??‍♀?‍♀?? ਮਾਛੀਵਾੜੇ* ਵਾਲਿਆਂ ਤੇ ਮਰਦੀਆਂ?‍????????

 

ਪਰ ਮਾਛੀਵਾੜੇ* ਵਾਲਿਆਂ ਨੂੰ ਜਿੰਮ??????‍♀?? ਜਾਣਾ ਪਸੰਦ ਆ…

ਕਿਸੇ ਕੁੜੀ ਦੀ ਜੇਬ?? ‘ਚ ਰਹਿਣਾ  ਨਹੀਂ????

 

?? ਇੱਕ ਕੁੜੀ ? *ਸਵਰਗ* ਚ ਗਈ….

ਕਹਿੰਦੀ *ਰੱਬ* ਜੀ????

ਕਿਸੇ *ਮਾਛੀਵਾੜੇ* ਵਾਲੇ ਮੁੰਡੇ ?‍?ਨਾਲ ਵਿਆਹ ਈ ਕਰਵਾ ਦੋ…..

ਰੱਬ ਕਹਿੰਦਾ ਖੜ ਜਾ ਬੀਬਾ✋✋✋

 

*ਮਾਛੀਵਾੜੇ* ਵਾਲਾ ਕੋਈ ਸਵਰਗ ਚ ਤੇ ਆਣ ਦੇ….?????

ਅੱਜ ਤੱਕ ਤੇ ਕੋਈ ਆਇਆ ਨਹੀਂ

?????

ਸੁਧਰ ਜਾਵੋ…ਭਰਾਵੋ….??

ਗੱਲ ਉੱਪਰ ਤੱਕ ਪੁੱਜ ਗਈ ਆ…..

ਕਿ *ਮਾਛੀਵਾੜੇ* ਵਾਲਿਆਂ ਨਾਲ ਪੰਗਾ ਨਾ ਲਵੋ…?????

 

ਇੱਕ ਮੈਡਮ ? ਨੇ *ਮਾਛੀਵਾੜੇ* ਵਾਲਿਆਂ ਨੂੰ

ਪੁਛਿੱਆ…ਓਏ ਤੁਸੀਂ ਪੜਦੇ ਨਹੀਂ…ਸਰਦਾਰ ਮੁੰਡਾ ਬੋਲਿਆ….

ਪੜਾਈ ਦੋ ਗੱਲਾਂ ਤੇ ਹੁੰਦੀ…

? 1st –ਸ਼ੌਂਕ ਨਾਲ

?2nd – ਡਰ ਨਾਲ

ਫਾਲਤੂ ਸ਼ੌਂਕ ਅਸੀਂ ਰੱਖਦੇ ਨਹੀਂ….?

ਡਰਦੇ ਕਿਸੇ ਦੇ ਪਿਓ ਕੋਲੋਂ ਵੀ ਨਹੀਂ???

 

ਕਿਸੇ ਨੇ *ਰੱਬ*  ਨੂੰ ਕਿਹਾ ਕੇ *ਮਾਛੀਵਾੜੇ*

ਵਾਲਿਆਂ ਦਾ ਕੋਈ *ਹੱਲ* ਈ ਕਰੋ…??????

 

*ਰੱਬ* ਬੋਲਿਆ ਚੁੱਪ ਕਰਜਾ *ਸਰਜੂ*

*ਮਾਛੀਵਾੜੇ*  ਵਾਲਿਆਂ ਨਾਲ ਮੈਨੂੰ ਬਹੁਤ ਪਿਆਰ ਆ…??

ਕਿਉਂਕਿ

*ਰੋਪੜ* ਵਾਲੇ ਭਾਵੇਂ *ਲੜਾਕੇ*

???

ਗੁੱਸੇਖੋਰ ?????

ਤੇ *ਖਤਰਨਾਕ* ????☠☠

ਨੇ……

ਪਰ….. *ਮਾਛੀਵਾੜੇ*     ਵਾਲੇ….

*ਦਿਲ* ???? ਦੇ

ਬੜੇ ਸਾਫ,ਨੇਕ,ਇਮਾਨਦਾਰ ਤੇ ਸੱਚੇ  ਹੁੰਦੇ ਨੇ………??????

 

*ਮਾਛੀਵਾੜੇ*

 ਵਾਲਿਓ  ਘੁੰਮਾ ਦੋ ਸਾਰੀ ਦੁਨੀਆਂ ‘ਚ.

Songs Lyrics in Hindi And English

Really Funny Joke IN PUNJABI

ਕਿਸੇ ਨੇ ਗੂਗਲ ਤੇ ਸਰਚ ????????‍???‍♀??????????????‍? ਕੀਤਾ..

ਲੁਧਿਆਣੇ* ..ਵਾਲਿਆਂ ਨੁੰ ਕਾਬੂ ?ਕਿੱਦਾਂ ਕੀਤਾ ਜਾਵੇ….?????

 

ਗੂਗਲ ਦਾ ਜਵਾਬ ਆਇਆ…

ਔਕਾਤ ਚ ਰਹਿ ਕੇ ਸਰਚ ???????????????‍???‍♀ ਕਰੋ…..????????????*ਲੁਧਿਆਣੇ * ਵਾਲਿਆਂ ਨਾਲ ਪੰਗਾ ਨਾ ਲਓ…

ਕਿਉਂਕਿ

ਜਿਹੜੀਆਂ ਹਨੇਰੀਆਂ ਚ ਲੋਕਾਂ ਦੇ ਕੋਠੇ???? ਉੜ ਜਾਂਦੇ…

ਉਹਨਾਂ ਤੁਫਾਨਾਂ ਚ ਤਾਂ *ਲੁਧਿਆਣੇ* ਵਾਲੇ

ਆਪਣੇ ਕੱਛੇ ????ਸੁਕਣੇ ਪਾਉਂਦੇ ਨੇ..????..

ਮੈਟਰੋ ???? ਤਾਂ *ਲੁਧਿਆਣੇ * ਵੀ ਚੱਲ ਪੈਂਦੀ….

ਪਰ*ਲੁਧਿਆਣੇ * ਵਾਲਿਆਂ ਨੇ ਮਨੵਾਂ ਕਰਤਾ..

ਕਹਿੰਦੇ ਜਿਸ  ?ਟਰੇਨ ਦੀ ਖਿੜਕੀ ਤੇ ਦੌੜ ਕੇ  ਲਟਕ ਨਾ ਹੋਇਆ..ਫਾਇਦਾ ਕੀ…

 

????

ਸਾਰੇ ਪੰਜਾਬ ਦੀਆਂ ਕੁੜੀਆਂ???‍♀?‍♀??? *ਲੁਧਿਆਣੇ * ਵਾਲਿਆਂ ਤੇ ਮਰਦੀਆਂ??????????????‍????????

 

ਪਰ ਲੁਧਿਆਣੇ ਵਾਲਿਆਂ ਨੂੰ ਜਿੰਮ?????????‍♀?? ਜਾਣਾ ਪਸੰਦ ਆ…

ਕਿਸੇ ਕੁੜੀ ਦੀ ਜੇਬ?? ‘ਚ ਰਹਿਣਾ  ਨਹੀਂ????

 

???? ਇੱਕ ਕੁੜੀ ?? ਸਵਰਗ ਚ ਗਈ….

ਕਹਿੰਦੀ ਰੱਬ ਜੀ????????

ਕਿਸੇ ਲੁਧਿਆਣੇ ਵਾਲੇ ਮੁੰਡੇ ???????‍?ਨਾਲ ਵਿਆਹ ਈ ਕਰਵਾ ਦੋ…..

ਰੱਬ ਕਹਿੰਦਾ ਖੜ ਜਾ ਬੀਬਾ✋✋✋

 

ਲੁਧਿਆਣੇ.ਵਾਲਾ ਕੋਈ ਸਵਰਗ ਚ ਤੇ ਆਣ ਦੇ….?????

ਅੱਜ ਤੱਕ ਤੇ ਕੋਈ ਆਇਆ ਨਹੀਂ

?????

ਸੁਧਰ ਜਾਵੋ…ਭਰਾਵੋ….????

ਗੱਲ ਉੱਪਰ ਤੱਕ ਪੁੱਜ ਗਈ ਆ…..

ਕਿ ਲੁਧਿਆਣੇ ਵਾਲਿਆਂ ਨਾਲ ਪੰਗਾ ਨਾ ਲਵੋ…?????

 

ਇੱਕ ਮੈਡਮ ?? ਨੇ ਲੁਧਿਆਣੇ ਵਾਲਿਆਂ ਨੂੰ

ਪੁਛਿੱਆ…ਓਏ ਤੁਸੀਂ ਪੜਦੇ ਨਹੀਂ…  ਲੁਧਿਆਣੇ ਵਾਲਾ ਮੁੰਡਾ ਬੋਲਿਆ….

ਪੜਾਈ ਦੋ ਗੱਲਾਂ ਤੇ ਹੁੰਦੀ…

?? 1st –ਸ਼ੌਂਕ ਨਾਲ

??2nd – ਡਰ ਨਾਲ

ਫਾਲਤੂ ਸ਼ੌਂਕ ਅਸੀਂ ਰੱਖਦੇ ਨਹੀਂ….?

ਡਰਦੇ ਕਿਸੇ ਦੇ ਪਿਓ ਕੋਲੋਂ ਵੀ ਨਹੀਂ???

 

ਕਿਸੇ ਨੇ ਰੱਬ  ਨੂੰ ਕਿਹਾ ਕੇ ਲੁਧਿਆਣਾ

ਵਾਲਿਆਂ ਦਾ ਕੋਈ ਹੱਲ ਈ ਕਰੋ…????????????

 

ਰੱਬ ਬੋਲਿਆ ਚੁੱਪ ਕਰਜਾ 

ਲੁਧਿਆਣੇ ਵਾਲਿਆਂ ਨਾਲ ਮੈਨੂੰ ਬਹੁਤ ਪਿਆਰ ਆ…??

ਕਿਉਂਕਿ

ਲੁਧਿਆਣੇ ਵਾਲੇ ਭਾਵੇਂ ਲੜਾਕੇ

???

ਗੁੱਸੇਖੋਰ ?????

ਤੇ ਖਤਰਨਾਕ ????☠☠

ਨੇ……

ਪਰ….. ਲੁਧਿਆਣੇ     ਵਾਲੇ….

ਦਿਲ ???? ਦੇ

ਬੜੇ ਸਾਫ,ਨੇਕ,ਇਮਾਨਦਾਰ ਤੇ ਸੱਚੇ  ਹੁੰਦੇ ਨੇ………??????

 

#​ ਲੁਧਿਆਣਾ

 ਵਾਲਿਓ  ਘੁੰਮਾ ਦੋ ਸਾਰੀ ਦੁਨੀਆਂ ਚ..,,,,,,,,

???????

???????

ਬੜੀ ਮਿਹਨਤ ਨਾਲ ਬਣਾਇਆ….

??????????????????

,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

पंजाब रोडवेज ..  BUS के पीछे लिखा हुआ था।  :-

 

जे वाहेगुरु दा हुकम होया ,

तां मंजिल तक पहुचां देवां गे ! ”

जे अंख लग गयी ,

ते वाहेगुरु नाल ही मिला देवांगे! “

???..??

News Reporter

Leave a Reply

Your email address will not be published. Required fields are marked *

error: Content is protected !!